Random Video

Punjab Police ਦੇ ਤਿੰਨ ਮੁਲਾਜ਼ਮ ਬੱਗਾ ਦੇ ਘਰ ਜਾ ਕੇ ਕਰ ਸਕਣਗੇ ਪੁੱਛਗਿੱਛ : Satyapal jain @ABP Sanjha ​

2022-05-10 7 Dailymotion

ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਭਾਜਪਾ ਆਗੂ ਤਜਿੰਦਰਪਾਲ ਬੱਗਾ ਨੂੰ ਰਾਹਤ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਕ ਦਿੱਲੀ ਪੁਲਿਸ ਦੇ ਵਕੀਲ ਸਤੀਆਪਾਲ ਜੈਨ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੂੰ ਬੱਗਾ ਕੋਲੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਹੈ ਪਰ ਸਿਰਫ 3 ਹੀ ਮੁਲਾਜ਼ਮ ਇਸ ਪੁੱਛਗਿੱਛ ਵਿਚ ਸ਼ਾਮਲ ਹੋ ਸਕਦੇ ਹਨ।