Random Video

ਇਸ ਔਰਤ ਨੂੰ ਮੱਝਾ ਚਰਾਉਣ ਸਮੇਂ ਮਿਲਿਆ ਸੀ Mohali Blast 'ਚ ਵਰਤਿਆ ਗਿਆ Launcher @ABP Sanjha ​

2022-05-11 7 Dailymotion

ਮੋਹਾਲੀ ਧਮਾਕੇ ਵਿਚ ਵਰਤਿਆ ਗਿਆ ਰਾਕੇਟ ਲਾਂਚਰ ਇਕ ਔਰਤ ਨੂੰ ਮਿਲਿਆ ਸੀ। ਉਕਤ ਔਰਤ ਨਾਲ ਗੱਲਬਾਤ ਕਰਨ 'ਤੇ ਉਸ ਨੇ ਕਿਹਾ ਕਿ ਉਸ ਨੂੰ ਮੱਝਾ ਚਰਾਉਣ ਸਮੇਂ ਉਸ ਨੂੰ ਇਹ ਲਾਂਚਰ ਮਿਲਿਆ ਸੀ, ਜਿਸ ਉਪਰੰਤ ਪੁਲਿਸ ਨੇ ਇਸ ਨੂੰ ਬਰਾਮਦ ਕੀਤਾ।