ਪਰਲਜ਼ ਗਰੁੱਪ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਮਾਨ ਸਰਕਾਰ ਕਰ ਸਕਦੀ ਕਾਰਵਾਈ
2022-05-25 1 Dailymotion
ਪਰਲਜ਼ ਗਰੁੱਪ ਦੇ ਖ਼ਿਲਾਫ ਕਾਰਵਾਈ ਦਾ ਹੋ ਸਕਦਾ ਐਲਾਨMP ਰਹਿੰਦਿਆਂ ਮਾਨ ਨੇ ਲੋਕ ਸਭਾ ‘ਚ ਚੁੱਕਿਆ ਸੀ ਮੁੱਦਾਪਰਲਜ਼ ਗਰੁੱਪ ‘ਤੇ ਨੇ ਕਰੋੜਾਂ ਦੀ ਠੱਗੀ ਮਾਰਨ ਦੇ ਇਲਜ਼ਾਮਪੰਜਾਬ ਸਰਕਾਰ ਕੰਪਨੀ ਖਿਲਾਫ ਕਾਰਵਾਈ ਦੇ ਕਰ ਸਕਦੀ ਆਦੇਸ਼