ਸਾਂਸਦ ਅੰਮ੍ਰਿਤਪਾਲ ਸਿੰਘ ਦੀ ਅਨੰਦਪੁਰ ਫੌਜ ਬਾਰੇ ਹੋਵੇਗੀ ਪੁੱਛਗਿੱਛ, ਵਰਿੰਦਰ ਫੌਜੀ ਦਾ ਵਧਿਆ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ
2025-04-02 4 Dailymotion
ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਫੌਜੀ ਨੂੰ ਅਦਾਲਤ ਨੇ ਮੁੜ 3 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ।ਪੁਲਿਸ ਅੰਮ੍ਰਿਤਪਾਲ ਸਿੰਘ ਦੀ ਅਨੰਦਪੁਰ ਫੌਜ ਬਾਰੇ ਪੁੱਛਗਿੱਛ ਕਰੇਗੀ।