ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੰਗਾਮਾ, ਹਿਰਾਸਤ ਵਿੱਚ ਲਏ ਅਧਿਆਪਕਾਂ ਕੀਤੇ ਰਿਹਾਅ, 3 ਦਿਨਾਂ ਦਾ ਮਿਲਿਆ ਸਮਾਂ
2025-04-22 0 Dailymotion
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੋਏ ਹੰਗਾਮੇ ਤੋਂ ਬਾਅਦ ਯੂਨੀਅਨ ਆਗੂਆਂ ਨੇ ਕਿਹਾ ਸਾਨੂੰ ਭਰੋਸਾ ਮਿਲਿਆ ਹੈ ਕਿ 3 ਦਿਨਾਂ ਅੰਦਰ ਮਸਲਾ ਹੱਲ ਹੋ ਜਾਵੇਗਾ।