Random Video

ਜੁੰਮੇ ਦੀ ਨਮਾਜ਼ ਮੌਕੇ ਮੁਸਲਿਮ ਭਾਈਚਾਰੇ ਨੇ ਰੋਸ ਵਜੋਂ ਬੰਨੀਆਂ ਕਾਲੀਆਂ ਪੱਟੀਆਂ, ਪਹਿਲਗਾਮ ਹਮਲੇ ਪ੍ਰਤੀ ਪ੍ਰਗਟਾਇਆ ਰੋਸ

2025-04-25 6 Dailymotion

ਪਹਿਲਗਾਮ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਜੁੰਮੇ ਦੀ ਨਮਾਜ਼ ਮੌਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਨਮਾਜ਼ ਅਦਾ ਕੀਤੀ।