Random Video

ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਲਈ ਜਾਰੀ ਕੀਤਾ ਅਲਰਟ, ਇਸ ਤਰੀਕ ਤੱਕ ਹੋਵੇਗੀ ਬਰਸਾਤ

2025-05-05 3 Dailymotion

ਪੰਜਾਬ ਵਿੱਚ ਅਜੇ ਹੋਰ ਮੀਂਹ ਪੈਣ ਦੀ ਭੱਵਿਖਵਾਣੀ ਮੌਸਮ ਵਿਗਿਆਨੀਆਂ ਨੇ ਕੀਤੀ ਹੈ। ਕਈ ਥਾਵਾਂ 'ਤੇ ਬੱਦਲਵਾਈ ਨਾਲ ਤਾਪਮਾਨ 'ਚ ਨਰਮੀ ਬਣੀ ਰਹੇਗੀ।