Random Video

ਪੰਜਾਬ ਦੇ ਕਈ ਵਿਭਾਗਾਂ 'ਚ ਘੁਟਾਲਿਆਂ ਦਾ ਬਲਬੀਰ ਰਾਜੇਵਾਲ ਕੱਢ ਲਿਆਏ ਸਬੂਤ ! ਲਗਾਏ ਵੱਡੇ ਇਲਜ਼ਾਮ

2025-05-20 3 Dailymotion

ਪੰਜਾਬ ਦੇ ਸਹਿਕਾਰੀ, ਮਾਰਕਫੈੱਡ, ਸ਼ੂਗਰ ਫੈੱਡ ਅਤੇ ਮਿਲਕਫੈੱਡ 'ਚ ਘੁਟਾਲੇ ਹੋਣ ਦਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ। ਪੜ੍ਹੋ ਪੂਰੀ ਖਬਰ...