Random Video

ਲੁਧਿਆਣਾ 'ਚ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਆਤਮਦਾਹ ਕਰਨ ਦੀ ਦਿੱਤੀ ਚਿਤਾਵਨੀ,ਸਰਕਾਰ ਖ਼ਿਲਾਫ਼ ਧਰਨਾ ਤਿੰਨ ਦਿਨ ਤੋਂ ਜਾਰੀ

2025-05-30 6 Dailymotion

ਲੁਧਿਆਣਾ ਵਿੱਚ ਬੇਰੁਜ਼ਗਾਰ ਪੀਟੀਆਈ ਅਧਿਆਪਕ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਆਪਣੀਆਂ ਮੰਗਾਂ ਲਈ ਹੜਤਾਲ ਕਰ ਰਹੇ ਹਨ।