Random Video

'ਭਾਰਤ ਭੂਸ਼ਣ ਆਸ਼ੂ ਨੇ ਹਮਦਰਦੀ ਵੋਟ ਲੈਣ ਲਈ ਰਚਿਆ ਡਰਾਮਾ', ਕੈਬਨਿਟ ਮੰਤਰੀ ਨੇ ਲਾਇਆ ਇਲਜ਼ਾਮ

2025-06-06 3 Dailymotion

ਕੈਬਨਿਟ ਮੰਤਰੀ ਤਰੁਣਪ੍ਰੀਤ ਸੋਂਧ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਲੋਕਾਂ ਦੀ ਹਮਦਰਦੀ ਲੈਣ ਲਈ ਪਰਚਾ ਦਰਜ ਹੋਣ ਦਾ ਡਰਾਮਾ ਰਚਿਆ ਹੈ।