Random Video

ਮੰਤਰੀ ਕੁਲਦੀਪ ਧਾਲੀਵਾਲ 'ਤੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਦੇ ਭਾਜਪਾ ਨੇ ਲਾਏ ਇਲਜ਼ਾਮ,ਧਾਲੀਵਾਲ ਨੇ ਵੀ ਦਿੱਤਾ ਮੋੜਵਾਂ ਜਵਾਬ

2025-06-10 2 Dailymotion

ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਉੱਤੇ ਨਸ਼ੇ ਨੂੰ ਲੈਕੇ ਗੰਭੀਰ ਇਲਜ਼ਾਮ ਲਾਏ ਅਤੇ ਧਾਲੀਵਾਲ ਨੇ ਜਵਾਬ ਵੀ ਦਿੱਤਾ।