Random Video

ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ! ਇਸ ਤੋਂ ਬਾਅਦ ਪਾਕਿਸਤਾਨ ਸ਼ੁਰੂ, ਸ਼ਾਮ ਨੂੰ ਲੱਗਦੀ ਰੌਣਕ

2025-06-10 21 Dailymotion

ਭਾਰਤ ਦਾ ਪਹਿਲਾ ਪਿੰਡ ਪੰਜਾਬ ਦੇ ਫਾਜ਼ਿਲਕਾ ਵਿੱਚ ਪੈਂਦਾ ਹੈ, ਜੋ ਕਿ ਭਾਰਤ-ਪਾਕਿਸਤਾਨ ਸਰਹੱਦ ਉੱਤੇ ਹੈ। ਇਸ ਪਿੰਡ ਤੋਂ ਬਾਅਦ ਪਾਕਿਸਤਾਨ ਸ਼ੁਰੂ ਹੁੰਦਾ ਹੈ।