Random Video

ਲੁਧਿਆਣਾ ਜ਼ਿਮਨੀ ਚੋਣ: ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉੱਤੇ ਸਰਕਾਰ, ਮੰਤਰੀ ਨੇ ਕਿਹਾ- ਔਰਤਾਂ ਨੂੰ ਜਲਦ ਦੇਵਾਂਗੇ ਹਜ਼ਾਰ ਰੁਪਏ

2025-06-10 1 Dailymotion

ਲੁਧਿਆਣਾ ਜ਼ਿਮਨੀ ਚੋਣ ਨੂੰ ਲੈਕੇ ਵਿਰੋਧੀ ਪਾਰਟੀਆਂ ਨੇ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈਕੇ ਸਵਾਲ ਖੜੇ ਕੀਤੇ ਜਾ ਰਹੇ ਹਨ।