Random Video

ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਨੂੰ ਲੈ ਕੇ ਭਖੀ ਸਿਆਸਤ, ਹੱਕ 'ਚ ਬੋਲੇ ਚਰਨਜੀਤ ਚੰਨੀ, ਕਿਹਾ- ਜ਼ਮਾਨਤ ਰੱਦ ਹੋਣ ਦੀਆਂ 'ਆਪ' ਪਾਰਟੀ ਫੈਲਾ ਰਹੀ ਅਫਵਾਹਾਂ

2025-06-12 6 Dailymotion

ਚਰਨਜੀਤ ਚੰਨੀ ਨੇ ਕਿਹਾ ਆਪ ਇਹ ਅਫਵਾਹ ਫੈਲਾ ਰਹੀ ਹੈ ਕਿ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਰੱਦ ਹੋ ਗਈ ਹੈ।