ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੀ ਹੈ 'ਡਾਕੂਆਂ ਦਾ ਮੁੰਡਾ 3’, ਦੇਵ ਖਰੌੜ ਨੇ ਖੁਦ ਕੀਤਾ ਖੁਲਾਸਾ
2025-06-13 0 Dailymotion
ਹਾਲ ਹੀ ਵਿੱਚ 'ਡਾਕੂਆਂ ਦਾ ਮੁੰਡਾ 3’ ਦੀ ਸਟਾਰ ਕਾਸਟ ਨੇ ਮੋਗਾ ਵਿਖੇ ਸ਼ਿਰਕਤ ਕੀਤੀ, ਜਿੱਥੇ ਉਹਨਾਂ ਨੇ ਕਾਫੀ ਸ਼ਾਨਦਾਰ ਗੱਲਾਂ ਸਾਂਝੀਆਂ ਕੀਤੀਆਂ।