Random Video

ਮੰਤਰੀ ਹਰਪਾਲ ਚੀਮਾ ਨੇ ਵਿਰੋਧੀਆਂ ਨੂੰ ਦਿੱਤੀ ਡੋਪ ਟੈਸਟ ਕਰਵਾਉਣ ਦੀ ਚੁਣੌਤੀ, ਆਇਆ ਮੋੜਵਾਂ ਜਵਾਬ

2025-06-13 0 Dailymotion

ਡੋਪ ਟੈਸਟ ਕਰਵਾਉਣ ਦੀ ਚੁਣੌਤੀ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਵਿਰੋਧੀ ਪਾਰਟੀਆਂ ਨੂੰ ਦਿੱਤੀ ਹੈ। ਜਿਸ ਦਾ ਜਵਾਬ ਹੁਣ ਵਿਰੋਧੀਆਂ ਨੇ ਦਿੱਤਾ ਹੈ।