Random Video

ਪਤੀ ਦਾ ਜਨਮ ਦਿਨ ਮਨਾਉਣ ਲੰਡਨ ਜਾ ਰਹੀ ਹਰਪ੍ਰੀਤ ਕੌਰ ਦੀ ਹੋਈ ਮੌਤ, ਅਹਿਮਦਾਬਾਦ ਜਹਾਜ਼ ਹਾਦਸਾ ਬਣਿਆ ਆਖਰੀ ਸਫ਼ਰ

2025-06-13 0 Dailymotion

ਲੰਡਨ ਵਿੱਚ ਰਹਿ ਰਹੇ ਆਪਣੇ ਪਤੀ ਦੇ ਜਨਮਦਿਨ 'ਤੇ ਜਾ ਰਹੀ ਇੰਦੌਰ ਦੀ ਵਸਨੀਕ ਹਰਪ੍ਰੀਤ ਕੌਰ ਹੋਰਾ ਦੀ ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।