ਲੁਧਿਆਣਾ ਪਹੁੰਚੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ -ਅਰਵਿੰਦ ਕੇਜਰੀਵਾਲ ਨੂੰ ਕਿਹਾ ਦਿੱਲੀ ਦਾ ਭਗੌੜਾ, ਭਗਵੰਤ ਮਾਨ 'ਤੇ ਵੀ ਚੁੱਕੇ ਸਵਾਲ
2025-06-15 7 Dailymotion
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਲੁਧਿਆਣਾ ਪਹੁੰਚੀ: ਕਿਹਾ- ਅੱਜ ਹਰ ਪਿੰਡ ਚਿੱਟਿਆਂ ਨਾਲ ਘਿਰਿਆ ਹੋਇਆ ਹੈ, ਸਰਕਾਰ ਇਸ਼ਤਿਹਾਰਾਂ 'ਤੇ ਖਰਚ ਕਰ ਰਹੀ ਹੈ