Random Video

ਤੜਕਸਾਰ ਚੋਰਾਂ ਨੇ ਚੋਰੀ ਨੂੰ ਦਿੱਤਾ ਅੰਜਾਮ, ਦੁਕਾਨ ਦੀ ਕੰਧ 'ਚ ਪਾਇਆ ਪਾੜ, ਕੀਤੀ ਲੱਖਾਂ ਦੀ ਚੋਰੀ

2025-06-15 2 Dailymotion

ਚੋਰਾਂ ਨੇ ਕੰਧ ਵਿੱਚ ਪਾੜ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਵੱਲੋਂ ਡੀਵੀਆਰ ਵੀ ਚੋਰੀ ਕੀਤਾ ਗਿਆ ਅਤੇ ਕੈਮਰਿਆਂ ਦੀਆਂ ਤਾਰਾਂ ਕੱਟੀਆਂ ਗਈਆਂ।