Random Video

ਨਸ਼ਾ ਵਿਰੋਧੀ ਮੁਹਿੰਮ ਦਾ ਅਸਰ - ਨੌਜਵਾਨ ਛੱਡਣ ਲੱਗੇ ਨਸ਼ਾ, ਪੁਲਿਸ ਤੇ ਮੋਹਤਵਰਾਂ ਨੇ ਕੀਤਾ ਸਨਮਾਨ

2025-06-15 4 Dailymotion

ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਪਿੰਡਾਂ ਦੇ ਸਰਪੰਚਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਨਮਾਨ ਕਰਕੇ ਹੌਂਸਲਾ ਅਫਜਾਈ ਵੀ ਕੀਤੀ ਜਾ ਰਹੀ ਹੈ