Random Video

ਮਾਸੀ ਘਰ ਆਈ ਖੂਹ ਵਿੱਚ ਡਿੱਗੀ ਕੁੜੀ, ਰੈਸਕਿਊ ਟੀਮ ਵੱਲੋਂ ਭਾਲ ਜਾਰੀ

2025-06-16 6 Dailymotion

ਮਾਨਸਾ ਦੇ ਪਿੰਡ ਜੋਗਾ ਵਿੱਚ 21 ਸਾਲ ਦੀ ਲੜਕੀ ਪੁਰਾਣੇ ਖੂਹ ਵਿੱਚ ਡਿੱਗ ਗਈ, ਜਿਸਦੀ ਭਾਲ ਰੈਸਕਿਊ ਟੀਮ ਵੱਲੋਂ ਕੀਤੀ ਜਾ ਰਹੀ ਹੈ।