Random Video

ਮੂਸੇਵਾਲਾ ਪਰਿਵਾਰ ਦੇ ਵਕੀਲ ਨੂੰ 23 ਜੂਨ ਤੱਕ ਦੇਣਾ ਪਵੇਗਾ ਜਵਾਬ, BBC ਡਾਕਿਊਮੈਂਟਰੀ ਮਾਮਲੇ ਦੀ ਮਾਨਸਾ ਅਦਾਲਤ 'ਚ ਹੋਈ ਸੁਣਵਾਈ

2025-06-16 7 Dailymotion

ਮੂਸੇਵਾਲਾ ਦੀ ਗਾਇਕੀ ਵਿੱਚ ਜਮਾਈ ਧਾਕ ਅਤੇ ਕਤਲ ਤੱਕ ਬੀਬੀਸੀ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ੀ ਮਾਮਲੇ ਨੂੰ ਲੈਕੇ ਮਾਨਸਾ ਕੋਰਟ ਵਿੱਚ ਸੁਣਵਾਈ ਹੋਈ ਹੈ।