Random Video

ਅਹਿਮਦਾਬਾਦ 'ਚ ਜਹਾਜ਼ ਹਾਦਸੇ ਦਾ ਮਾੜਾ ਪ੍ਰਭਾਵ, ਲੋਕਾਂ ਦੇ ਮਨਾਂ 'ਚ ਡਰ, ਵੱਡੀ ਗਿਣਤੀ ਵਿੱਚ ਟਿਕਟਾਂ ਹੋ ਰਹੀਆਂ ਹਨ ਰੱਦ

2025-06-19 3 Dailymotion

ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਦੇ ਮਾੜੇ ਪ੍ਰਭਾਵ ਦੇਖੇ ਜਾ ਰਹੇ ਹਨ। ਲੋਕਾਂ ਦੇ ਦਿਲ 'ਚ ਡਰ ਪੈਦਾ ਹੋ ਗਿਆ ਹੈ।