Random Video

ਨਬਾਲਿਗ ਨੌਜਵਾਨ ਦਾ ਕਤਲ ਮਾਮਲਾ, ਤਰਨ ਤਾਰਨ ਪੁਲਿਸ ਨੇ ਕੁਝ ਘੰਟਿਆਂ 'ਚ ਫੜੇ ਕਤਲ ਦੇ ਤਿੰਨ ਮੁਲਜ਼ਮ

2025-06-19 1 Dailymotion

ਬੀਤੇ ਦਿਨ ਪਿੰਡ ਸਰਹਾਲੀ 'ਚ ਕਿਰਚਾਂ ਮਾਰ ਕੇ ਕਤਲ ਕੀਤੇ ਨਬਾਲਿਗ ਨੌਜਵਾਨ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਮੁਲਜ਼ਮ ਕਾਬੂ ਕੀਤੇ ਹਨ।