Random Video

ਫਿਰੌਤੀ ਮਾਮਲੇ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗ੍ਰਿਫ਼ਤਾਰ, ਡਾਕਟਰ ਕੋਲੋਂ ਮੰਗੇ ਸੀ ਲੱਖਾਂ ਰੁਪਏ

2025-06-20 20 Dailymotion

ਇੱਕ ਡਾਕਟਰ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਇਲਜ਼ਾਮ 'ਚ ਅੰਮ੍ਰਿਤਸਰ ਪੁਲਿਸ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੂੰ ਕਾਬੂ ਕੀਤਾ।ਫਾਇਰਿੰਗ ਦੇ ਵੀ ਇਲਜ਼ਾਮ।