ਅਖੌਤੀ ਬਾਬਾ ਸ਼ੰਕਰਾਨੰਦ ਭੁਰੀ ਵਾਲੇ ਦੀ ਅਸ਼ਲੀਲ ਵੀਡੀਓ ਹੋਈ ਵਾਇਰਲ, ਲੋਕਾਂ ਨੇ ਪੁਲਿਸ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
2025-06-20 202 Dailymotion
ਮੁੱਲਾਂਪੁਰ ਦੇ ਤਲਵੰਡੀ ਧਾਮ ਦੇ ਅਖੌਤੀ ਬਾਬਾ ਸਵਾਮੀ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਮਾਮਲੇ ’ਚ ਲੁਧਿਆਣਾ ਵਿਖੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ।