Random Video

ਦਾਜ ਦੇ ਲੋਭੀਆਂ ਨੇ ਕਤਲ ਕਰਕੇ ਜ਼ਮੀਨ ਵਿੱਚ ਦੱਬੀ ਨੂੰਹ, ਦੋ ਮਹੀਨਿਆਂ ਬਾਅਦ ਕੱਢੀ ਗਈ ਲਾਸ਼, ਸਾਰੇ ਮੁਲਜ਼ਮ ਫਰਾਰ

2025-06-20 2 Dailymotion

ਫਰੀਦਾਬਾਦ 'ਚ ਸਹੁਰੇ ਪਰਿਵਾਰ ਵੱਲੋਂ ਨੂੰਹ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਘਰ ਵਿੱਚ ਹੀ ਦੱਬ ਦਿੱਤਾ ਗਿਆ। ਸਹੁਰਾ ਪਰਿਵਾਰ ਫਰਾਰ ਹੈ।