Random Video

ਜੂਏ ਵਿੱਚ ਪੈਸਾ ਹਾਰਨ ਤੋਂ ਬਾਅਦ ਸਾਬਕਾ ਫੌਜੀ ਨੇ ਲੁੱਟ ਦਾ ਰਚਿਆ ਡਰਾਮਾ, ਇੰਝ ਹੋਇਆ ਖੁਲਾਸਾ

2025-06-21 4 Dailymotion

ਸਾਬਕਾ ਫੌਜੀ ਅਵਤਾਰ ਸਿੰਘ ਵਾਸੀ ਕੋਟਲੀ ਵੱਲੋਂ 15 ਲੱਖ ਦੀ ਲੁੱਟ ਦਾ ਡਰਾਮਾ ਕੀਤਾ ਗਿਆ, ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।