'ਤੜਕੇ ਘਰ 'ਚ ਰੇਡ ਮਾਰਨਾ ਗਲਤ', 'ਆਪ' ਵਿਧਾਇਕ ਨੇ ਵਿਜੀਲੈਂਸ ਦੀ ਕਾਰਵਾਈ ਉੱਤੇ ਚੁੱਕੇ ਸਵਾਲ, ਘੇਰੀ ਆਪਣੀ ਹੀ ਸਰਕਾਰ
2025-06-25 5 Dailymotion
ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਦਾ ਮੁੱਦਾ ਗਰਮਾ ਗਿਆ ਹੈ। ਵਿਰੋਧੀਆਂ ਵੱਲੋਂ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।