Random Video

ਇਸ ਸ਼ਹਿਰ ਵਿੱਚ ਰੋਜ਼ਾਨਾਂ ਕਰੀਬ 10 ਲੋਕ ਹੋ ਰਹੇ ਸਾਈਬਰ ਠੱਗਾਂ ਦਾ ਸ਼ਿਕਾਰ, ਕਿਵੇਂ ਕਰੀਏ ਬਚਾਅ, ਜਾਣੋ ਰਿਪੋਰਟ ਰਾਹੀਂ

2025-06-26 9 Dailymotion

ਜ਼ਿਲ੍ਹਾ ਬਠਿੰਡਾ ਸਮੇਤ ਪੂਰੇ ਭਾਰਤ ਵਿੱਚ ਲੋਕ ਇੰਟਰਨੈੱਟ ਦਾ ਇਸਤੇਮਾਲ ਕਰਦਿਆਂ ਸਾਈਬਰ ਠੱਗੀ ਦਾ ਲਗਾਤਾਰ ਸ਼ਿਕਾਰ ਹੋ ਰਹੇ ਹਨ।