Random Video

ਸਕਿਉਰਟੀ ਗਾਰਡ ਦੇ ਕਤਲ ਮਾਮਲੇ ਨੂੰ 12 ਘੰਟਿਆਂ ਅੰਦਰ ਕੀਤਾ ਟਰੇਸ, ਮੁਲਜ਼ਮ ਨੂੰ ਮੁਕੱਦਮਾਂ ਦਰਜ ਕਰਕੇ ਕੀਤਾ ਗ੍ਰਿਫਤਾਰ

2025-06-27 1 Dailymotion

ਅੰਮ੍ਰਿਤਸਰ ਪੁਲਿਸ ਨੇ ਮੁਕੱਦਮਾਂ ਵਿੱਚ ਲੋੜੀਂਦੇ ਦੋਨਾਂ ਮੁਲਜ਼ਮਾਂ ਨੂੰ 12 ਘੰਟਿਆਂ ਅੰਦਰ ਕਾਬੂ ਕਰਕੇ ਮੁਕੱਦਮਾਂ ਨੂੰ ਟਰੇਸ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।