Random Video

ਪਹਿਲਾਂ ਕੋਰੋਨਾ, ਫਿਰ ਪਹਿਲਗਾਮ ਹਮਲਾ ਅਤੇ ਭਾਰਤ ਪਾਕਿਸਤਾਨ ਜੰਗ; ਲੁਧਿਆਣਾ ਹੌਜ਼ਰੀ ਕਾਰੋਬਾਰ ਨੂੰ ਵੱਡਾ ਘਾਟਾ, ਲੇਬਰ ਦੀ ਕਮੀ ਨੇ ਘਟਾਈ ਪ੍ਰੋਡਕਸ਼ਨ

2025-06-28 3 Dailymotion

ਲੁਧਿਆਣਾ ਦਾ ਹੌਜ਼ਰੀ ਕਾਰੋਬਾਰ ਦਿਨ ਪਰ ਦਿਨ ਘਾਟੇ 'ਚ ਜਾ ਰਿਹਾ ਹੈ, ਜਿਸ ਕਾਰਨ ਕਾਰੋਬਾਰੀ ਕੇਂਦਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਹੇ। ਪੜ੍ਹੋ ਖ਼ਬਰ...