Random Video

MLA ਕੁੰਵਰ ਵਿਜੇ ਪ੍ਰਤਾਪ ਖਿਲਾਫ਼ AAP ਦਾ ਵੱਡਾ ਐਕਸ਼ਨ, 5 ਸਾਲ ਲਈ 'ਆਪ' ਪਾਰਟੀ 'ਚੋਂ ਕੱਢਿਆ ਬਾਹਰ, ਮਜੀਠੀਆ ਖਿਲਾਫ ਕਾਰਵਾਈ 'ਤੇ ਚੁੱਕੇ ਸੀ ਸਵਾਲ

2025-06-29 7 Dailymotion

ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਵਿਰੋਧੀ ਗਤਿਵੀਧੀਆਂ ਕਾਰਨ 5 ਸਾਲ ਲਈ ਪਾਰਟੀ ਤੋਂ ਕੱਡ ਦਿੱਤਾ ਹੈ।