Random Video

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਐਨਕਾਊਂਟਰ ਕਰ ਕੇ ਕਾਬੂ ਕੀਤਾ ਬਦਮਾਸ਼, ਦੁਕਾਨ ਦੇ ਬਾਹਰ ਕੀਤੀ ਸੀ ਫਾਇਰਿੰਗ

2025-06-29 0 Dailymotion

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਮੁਲਜ਼ਮ ਸੋਨੀ ਸਿੰਘ ਉਰਫ ਸੋਨੂੰ ਦਾ ਐਨਕਾਊਂਟਰ ਕੀਤਾ ਗਿਆ, ਇਸ ਵੱਲੋਂ ਇੱਕ ਦੁਕਾਨ ਦੇ ਬਾਹਰ ਫਾਇਰ ਕੀਤੇ ਗਏ ਸਨ।