Random Video

ਬਿਕਰਮ ਮਜੀਠੀਆ ਕੇਸ 'ਚ ਵਿਜੀਲੈਂਸ ਕੋਲ ਸਾਬਕਾ ਵਿਧਾਇਕ ਨੇ ਬਿਆਨ ਕਰਵਾਏ ਦਰਜ, ਸਰਕਾਰਾਂ ਉੱਤੇ ਲਾਏ ਇਲਜ਼ਾਮ

2025-06-30 2 Dailymotion

ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਮਾਮਲੇ ਵਿੱਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਆਪਣੇ ਬਿਆਨ ਵਿਜੀਲੈਂਸ ਕੋਲ ਦਰਜ ਕਰਵਾਏ ਹਨ।