Random Video

ਖ਼ਤਮ ਹੋਣ ਕੰਢੇ ਪੰਜਾਬ ਦੀ ਕੋਟਨ ਇੰਡਸਟਰੀ, ਕਾਰੋਬਾਰੀ ਅਤੇ ਕਿਸਾਨਾਂ ਨੇ ਦੱਸੀ ਪਰੇਸ਼ਾਨੀ, ਮਾਹਿਰ ਨੇ ਦਿੱਤੇ ਸੁਝਾਅ

2025-06-30 2 Dailymotion

ਨਰਮਾ ਬੈਲਟ ਵਜੋਂ ਜਾਣੇ ਜਾਂਦੇ ਬਠਿੰਡਾ ਵਿੱਚ ਕੋਟਨ ਮਿੱਲ ਬੰਦ ਹੋਣ ਮਗਰੋਂ ਹੁਣ ਨਰਮਾ ਇੰਡਸਟਰੀ ਅਤੇ ਇਸ ਦੀ ਖੇਤੀ ਖਤਮ ਹੋਣ ਕਿਨਾਰੇ ਆ ਪਹੁੰਚੀ ਹੈ।