Random Video

ਜੇਈ ਨੇ ਧੱਕੇ ਨਾਲ ਘਰ ਦੇ ਬਾਹਰ ਚਲਾਇਆ ਪੀਲਾ ਪੰਜਾ, ਪਰਿਵਾਰ ਨੇ ਕਿਹਾ - ਨਸ਼ਾ ਤਸਕਰਾਂ ਵਾਂਗ ਕੀਤਾ ਵਤੀਰਾ

2025-07-01 4 Dailymotion

ਸੁਲਤਾਨਪੁਰ ਲੋਧੀ ਵਿਖੇ ਜੇਈ ਵੱਲੋਂ ਜ਼ਬਰਨ ਘਰ ਦੇ ਬਾਹਰ ਪੀਲਾ ਪੰਜਾ ਚਲਾਏ ਜਾਣ ਤੋਂ ਬਾਅਦ ਪੀੜਤ ਪਰਿਵਾਰ ਨੇ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।