Random Video

ਮਕਾਨ ਦੀ ਛੱਤ ਡਿੱਗਣ ਕਾਰਨ ਪਿਤਾ ਅਤੇ 2 ਧੀਆਂ ਦੀ ਮੌਤ, ਪਰਿਵਾਰ ਦੇ 3 ਹੋਰ ਮੈਂਬਰ ਜ਼ਖ਼ਮੀ

2025-07-03 12 Dailymotion

ਹੁਸ਼ਿਆਰਪੁਰ ਦੇ ਟਾਂਡਾ ਵਿੱਚ ਸਵੇਰੇ ਦੋ ਮੰਜ਼ਿਲਾ ਮਕਾਨ ਦੀ ਛੱਤ ਡਿੱਗਣ ਕਾਰਣ 3 ਜਣਿਆਂ ਦੀ ਮੌਤ ਹੋ ਗਈ।